Introducción a Punjabi Status | ਪੰਜਾਬੀ ਸਟੇਟਸ
ਪੰਜਾਬੀ ਸਟੇਟਸ, ਇਸ ਅੱਪਲੀਕੈਸ਼ਨ ਚੇ ਬਹੁਤ ਹੀ ਮਜ਼ੇਦਾਰ ਤੇ ਵਧੀਆ ਸਟੇਟਸ ਹੈ, ਤੇ ਇਦੀ ਵਰਤੋਂ ਕਰਨਾ ਵੀ ਬਹੁਤ ਸੌਖਾ ਹੈ, ਇਹ ਅੱਪਲੀਕੈਸ਼ਨ ਮਨੁੱਖੀ ਜੀਵਨ ਨੂੰ ਮਜੇਦਾਰ ਬਣਾਉਣ ਵਾਸਤੇ ਬਣਾਈ ਗਯੀ ਹੈ. ਇਸ ਵਿਚ ਕਈ ਖੰਡ ਰਾਖੇ ਗਏ ਨੇ, ਜੀਦਾ ਕਿ ਮਜਾਕੀਆ ਚੁਟਕੁਲੇ, ਬੇਬੇ ਬਾਪੂ ਸਟੇਟਸ, ਦੋਸਤੀ ਸਟੇਟਸ, ਸ਼ਾਇਰੀ, ਲਵ ਸਟੇਟਸ, ਫੁਕਰੇ, ਗੁਰਬਾਣੀ, ਗੁਰੂ, ਆਦਿ. ਇਸ਼ ਵਿਚ ਹਸ਼ੀ ਤੇ ਖੁਸ਼ੀ ਦਾ ਖ਼ਜ਼ਾਨਾ ਹੈ. ਇਹ ਅੱਪਲੀਕੈਸ਼ਨ ਤੁਹਾਨੂੰ ਬਹੁਤ ਪਸੰਦ ਆਏਗਾ, ਤੇ ਤੁਸੀਂ ਇਸ ਵਿਚ ਦੇ ਸਟੇਟਸ ਆਪਣੇ ਦੋਸਤ ਨਾਲ ਸਾਂਜੇ ਵੀ ਕਰ ਸਕਦੇ ਹੋਂ. ਤੇ ਇਸ਼ ਦੀ ਵਰਤੋਂ ਤੁਸੀਂ ਆਫ਼ -ਲੈਣ ਵੀ ਕਰ ਸਕਦੇ ਹੋਂ.
La aplicación Punjabi Status tiene Punjabi Status, Punjabi Jokes, SMS y Punjabi Shayari si tiene alguna sugerencia, envíenos un correo electrónico a urva.apps@gmail.com.
La aplicación Punjabi Status tiene Punjabi Status, Punjabi Jokes, SMS y Punjabi Shayari si tiene alguna sugerencia, envíenos un correo electrónico a urva.apps@gmail.com.
Más detalles